Tag: punjabi
-

ਰਾਜਸਥਾਨ ਅਤੇ ਭਾਰਤੀ ਚਿੱਤਰਕਾਰੀ
ਰਾਜਸਥਾਨ ਚਿੱਤਰਕਾਰੀ ਦੀਆਂ ਪਰੰਪਰਾਵਾਂ ਭਾਰਤ ਅਤੇ ਪੂਰੀ ਦੁਨੀਆ ਵਿੱਚ ਬਹੁਤ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਹਨ | ਰਾਜਸਥਾਨ ਪੇਂਟਿੰਗ ਵਿੱਚ ਵੱਖ-ਵੱਖ ਵਿਸ਼ੇ ਹੈ , ਜਿਵੇਂ ਕਿ ਹਿੰਦੂ ਦੇਵੀ ਦੇਵਤੇ, ਪ੍ਰੇਮੀਆਂ ਦੀਆਂ ਦ੍ਰਿਸ਼, ਦਰਬਾਰ ਵਿੱਚ ਰਾਜੇ, ਸ਼ਿਕਾਰ ਦੇ ਦ੍ਰਿਸ਼, ਇਤਿਹਾਸ ਪੁਰਾਣ ਦੀਆਂ ਦ੍ਰਿਸ਼, ਅਤੇ ਕਈ ਹੋਰ |
-

ਮਿੱਤਰ ਅਤੇ ਮਿਤ੍ਰੇਅਮ
ਆਦਿਤਿਆ ਤਾਂ ਸੱਤ ਅੱਠ ਕੁ ਦੇਵਤੇ ਹਨ, ਜਿਨ੍ਹਾਂ ਤੋਂ ਐਥੇ ਤਿੰਨ ਲਿਖੇ ਗਏ ਹਨ, ਅਰਥਾਤ, ਮਿੱਤਰ, ਵਰਣ ‘ਤੇ ਅਰਯਮਨ | ਮਿੱਤਰ ਦੇਵਤਾ ਦਾ ਮੁੱਖ ਕੰਮ ਇਹ ਹੈ ਕਿ ਉਸ ਨੇ ਲੋਕਾਂ ਵਿਚਕਾਰ ਸਮਝੌਤਾ ‘ਤੇ ਸਹਿਮਤੀ ਰੱਖਣਾ ਏ | ਉਸੀ ਦੇਵਤਾ ਕਰਕੇ , ਕੋਈ ਵੀ ਸੰਧੀ ਜਾਂ ਇਕਰਾਰਨਾਮਾ ਤੋੜਿਆ ਨਹੀਂ ਜਾਵੇਗਾ |