Tag: mitra

  • ਮਿੱਤਰ ਅਤੇ ਮਿਤ੍ਰੇਅਮ

    ਮਿੱਤਰ ਅਤੇ ਮਿਤ੍ਰੇਅਮ

    ਆਦਿਤਿਆ ਤਾਂ ਸੱਤ ਅੱਠ ਕੁ ਦੇਵਤੇ ਹਨ, ਜਿਨ੍ਹਾਂ ਤੋਂ ਐਥੇ ਤਿੰਨ ਲਿਖੇ ਗਏ ਹਨ,  ਅਰਥਾਤ, ਮਿੱਤਰ, ਵਰਣ ‘ਤੇ ਅਰਯਮਨ |  ਮਿੱਤਰ ਦੇਵਤਾ ਦਾ ਮੁੱਖ ਕੰਮ ਇਹ ਹੈ ਕਿ ਉਸ ਨੇ ਲੋਕਾਂ ਵਿਚਕਾਰ ਸਮਝੌਤਾ ‘ਤੇ ਸਹਿਮਤੀ ਰੱਖਣਾ ਏ |  ਉਸੀ ਦੇਵਤਾ ਕਰਕੇ , ਕੋਈ ਵੀ ਸੰਧੀ ਜਾਂ ਇਕਰਾਰਨਾਮਾ ਤੋੜਿਆ ਨਹੀਂ ਜਾਵੇਗਾ |